ਉਹ ਝੂਠ ਬੋਲਦੀ ਏ ਕਿ ਤੇਰੇ ਬਿਨਾਂ ਹੁਣ ਅੱਖ ਨਹੀਂ ਭਰਦੀ, ਨਾਲੇ ਕਈ ਬਾਰ typing... ਤਾਂ ਕਰਦੀ ਏ ਪਰ ਕੁਝ send ਨਹੀਂ ਕਰਦੀ..!!!!