ਅੱਜ ਦਾ ਵਿਚਾਰ today thoughts

 ਅੱਜ ਦਾ ਵਿਚਾਰ

ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਕਿ ਕਾਰ ਸਫਲਤਾ ਦੀ ਨਿਸ਼ਾਨੀ ਨਹੀਂ ਤੇ ਪੈਦਲ ਚੱਲਣਾ ਗਰੀਬੀ ਦੀ ਨਿਸ਼ਾਨੀ ਨਹੀਂ ਹੁੰਦੀ