ਕਈ ਫੁੱਲ ਵੀ ਕਰਨ ਤਾਰੀਫ਼ ਤੇਰੀ,

ਕਈ ਜਲਸੀ ਕਰ ਖੁਦ ਮੁਰਝਾ ਜਾਂਦੇ, 

ਕਈ ਖੁਸ਼ਬੂ ਲੈਣ ਉਧਾਰ ਤੈਥੋਂ..

ਤੇ ਕਈ ਸ਼ੀਸ਼ੇ ਵੀ ਤਰੇੜਾਂ ਖਾ ਜਾਂਦੇ..।