ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ, 
ਨੀ ਤੂੰ ਪੱਥਰਾਂ ਨਾਲ ਵਾਰ ਕਰ ਗਈ, 
ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ, 
ਜਾਨ ਸੀਨੇ ਵਿੱਚੋਂ ਬਾਹਰ ਕਰ ਗਈ।